ਅੰਮ੍ਰਿਤਸਰ ਵਿੱਚ ਜੀ-20 ਕਾਨਫਰੰਸ ਸ਼ੁਰੂ: 20 ਦੇਸ਼ਾਂ ਦੇ ਝੰਡੇ, ਪੰਜਾਬੀ ਸੱਭਿਅਤਾ ਨੂੰ ਦਰਸਾਉਂਦੀ ਝਾਂਕੀਆ ਨਾਲ ਸਜਿੱਆ ਖਾਲਸਾ ਕਾਲਜ; CM ਮਾਨ ਵੀ ਪਹੁੰਚਗੇਂ

ਚੰਡੀਗੜ੍ਹ, 15 ਮਾਰਚ (ਦੀ ਪੰਜਾਬ ਵਾਇਰ)। ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਵਾਲੀ ਜੀ-20 ਕਾਨਫਰੰਸ ਦੀ ਮੀਟਿੰਗ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਖ਼ਾਲਸਾ ਕਾਲਜ ਵਿੱਚ ਇਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 15 ਤੋਂ 17 ਮਾਰਚ ਤੱਕ ਸਿੱਖਿਆ ਦੇ ਖੇਤਰ ਵਿੱਚ ਹੋਈਆਂ ਨਵੀਆਂ ਖੋਜਾਂ ਨੂੰ ਇੱਥੇ ਵਿਚਾਰਿਆ ਜਾਵੇਗਾ। ਇਸ ਦੇ ਨਾਲ ਹੀ ਕਰੋਨਾ … Continue reading ਅੰਮ੍ਰਿਤਸਰ ਵਿੱਚ ਜੀ-20 ਕਾਨਫਰੰਸ ਸ਼ੁਰੂ: 20 ਦੇਸ਼ਾਂ ਦੇ ਝੰਡੇ, ਪੰਜਾਬੀ ਸੱਭਿਅਤਾ ਨੂੰ ਦਰਸਾਉਂਦੀ ਝਾਂਕੀਆ ਨਾਲ ਸਜਿੱਆ ਖਾਲਸਾ ਕਾਲਜ; CM ਮਾਨ ਵੀ ਪਹੁੰਚਗੇਂ